Gorri Dharti De Afsane ਗੋਰੀ ਧਰਤੀ ਦੇ ਅਫ਼ਸਾਨੇ Book By: Khoji Kafir
- Brands Singh Brothers
- Product Code:6080147
- Aisle: 24
In Stock
-
$6.99
Tags: Book, Punjabi, Khoji Kafir, Canada, Punjab, Sikh, Sikhvirasat, Sikhism
Gorri Dharti De
Afsane [A Collection of Punjabi Short Stories] ਗੋਰੀ ਧਰਤੀ ਦੇ ਅਫ਼ਸਾਨੇ Book By: Khoji Kafir
ਏਸ ਕਿਤਾਬ ਵਿਚਲੀਆਂ ਅੱਧੀਆਂ ਕੁ ਕਹਾਣੀਆਂ ਉਹ ਨੇ, ਜਿਨ੍ਹਾਂ ਦੀ ਕਰਮ-ਭੂਮੀ
ਅਮਰੀਕਾ, ਕੈਨੇਡਾ, ਇੰਗਲੈਂਡ, ਸਪੇਨ ਅਤੇ ਬੈੱਲਜੀਅਮ ਆਦਿ ਮੁਲਕ ਦੀ ਆ; ਇਹਨਾਂ ਵਿਚਲੇ ਪਾਤਰ ਵੀ ‘ਗੋਰੇ-ਗੋਰੀਆਂ’ ਯਾਨੀ
ਪੱਛਮੀ ਸਮਾਜ ਵਿਚਲੇ ਲੋਕ ਈ ਨੇ; ਹਾਂ, ਵਿੱਚ ਵਿਚਾਲੇ, ਕਿਸੇ-ਕਿਸੇ ਐਸੀ ਕਹਾਣੀ ਅੰਦਰ ਇੱਕ-ਅੱਧ ਪੰਜਾਬੀ
ਪਾਤਰ ਵੀ ਸ਼ਾਮਿਲ ਕੀਤਾ ਮਿਲੇਗਾ – ਇਹ ਕਹਾਣੀ ਨੂੰ ਪਰਗਟ ਕਰਨ ਦੇ ਟੂਲ ਵਜੋਂ ਹੀ ਕੀਤਾ ਗਿਆ ਏ ! ਬਾਕੀ
ਦੀਆਂ ਅੱਧੀਆਂ ਕੁ ਕਹਾਣੀਆਂ ਦਾ ਆਰੰਭਕ ਕਾਰਜ-ਖੇਤਰ ਪੰਜਾਬ ਦੀ ਧਰਤੀ ਈ ਬਣਦੈ; ਫੇਰ ਉਹਨਾਂ ਵਿਚਲੇ
ਪਾਤਰ ਕਿਸੇ ‘ਗੋਰੀ ਧਰਤੀ’ (ਪੱਛਮੀ) ਉੱਤੇ ਜਾ ਕਾਰਜਸ਼ੀਲ ਹੁੰਦੇ
ਆ; ਕਈ ਕਹਾਣੀਆਂ ਦਾ ਢਾਂਚਾ/ਪਲੌਟ, ਉਲਟ ਸ਼ਕਲ ’ਚ, ਇਉਂ ਵੀ ਮਿਲੇਗਾ : ਕਿਸੇ ਕਹਾਣੀ ਵਿਚਲੇ ਪਾਤਰਾਂ
ਦਾ ਅਖਾੜਾ ਪਹਿਲਾਂ ਕਿਸੇ ਪੱਛਮੀ ਦੇਸ਼ ’ਚ ਬੱਝਦੈ; ਤੇ ਫੇਰ ਓਸ ਵਿਚਲੇ ਪਾਤਰ – ਇੱਕ ਜਾਂ ਵੱਧ – ਪੰਜਾਬ
ਵਿਚ ਆਣ ਪਕੜਾਂ ਲਾਉਣ ਲੱਗ ਪੈਂਦੇ ਨੇ; ਐਸੀਆਂ ਕਹਾਣੀਆਂ ਦਾ ਮੁੱਖ ਮਨੋਰਥ ਆ : ਕਿਵੇਂ ਵੱਖ-ਵੱਖ ਤਰ੍ਹਾਂ
ਦੇ ਸਮਾਜਿਕ ਮਾਹੌਲ – ਪੰਜਾਬੀ, ਪੱਛਮੀ – ਸਦਕਾ ਉਹੀ ਪਾਤਰ ਵੱਖ-ਵੱਖ ਤਰ੍ਹਾਂ ਦੀ ਜੀਵਨ ਸ਼ੈਲੀ ਯਾਨੀ
ਤਰਜ਼ਿ-ਜ਼ਿੰਦਗੀ ਦੇ ਧਾਰਨੀ ਹੋ ਨਿੱਬੜਦੇ ਆ; ਹਾਲਾਤ ਅਤੇ ਮਾਹੌਲ ਪਾਤਰਾਂ ਨੂੰ ਕੰਨੋਂ ਫੜ ਕੇ ਕਿਵੇਂ
ਅੱਗੇ ਲਾ ਲੈਂਦੇ ਨੇ !
This book
contains 20 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 240 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font