Delhi De Jetu Singh Soorme ਦਿੱਲੀ ਦੇ ਜੇਤੂ ਸਿੰਘ ਸੂਰਮੇ Book By: Khoji Kafir
- Brands Singh Brothers
- Product Code:6080149
- Aisle: 13
In Stock
-
$2.99
Tags: Book, Punjabi, Khoji Kafir, Canada, Punjab, Sikh, Sikhvirasat, Sikhism, Delhi, Jetu Singh Soorme
Dilli/Delhi De
Jetu Singh Soorme [A Collection of One Act Plays] ਦਿੱਲੀ
ਦੇ ਜੇਤੂ ਸਿੰਘ ਸੂਰਮੇ Book By: Khoji
Kafir
3 ਲਘੂ ਨਾਟਕਾਂ ਦੇ ਇਸ ਸੰਗ੍ਰਹਿ ਵਿਚ ਸਿੱਖ ਇਤਿਹਾਸ ਦੇ ਸੂਰਮਗਤੀ ਵਾਲੇ
ਬ੍ਰਿਤਾਤਾਂ ਨੂੰ ਆਧਾਰ ਬਣਾਇਆ ਗਿਆ ਹੈ । ‘ਦਿੱਲੀ ਦੇ ਜੇਤੂ ਸਿੰਘ ਸੂਰਮੇ’ ਵਿਚ
ਸਿੰਘਾਂ ਵੱਲੋਂ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਝੁਲਾਣ ਦੀ ਇਤਿਹਾਸਕ ਵਾਰਤਾ ਨੂੰ ਪੇਸ਼ ਕੀਤਾ
ਗਿਆ ਹੈ । ‘ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋ’ ਅੰਗ੍ਰੇਜਾਂ ਵੱਲੋਂ ਕੁੱਟਲ ਨੀਤੀ
ਨਾਲ ਡੋਗਰੇ ਸਰਦਾਰਾਂ ਨੂੰ ਖ੍ਰੀਦ ਕੇ ਸਿੱਖ ਰਾਜ ਨੂੰ ਹੱੜਪਣ ਦੇ ਇਤਿਹਾਸਕ ਬ੍ਰਿਤਾਂਤ ਨੂੰ ਪੇਸ਼ ਕਰਦਾ
ਹੈ । ਤੀਜਾ ਨਾਟਕ ‘ਮੋੜੀ ਭਾਈ ਡਾਂਗ ਵਾਲਿਆ’ ਭਾਰਤ ਦੀ ਅਜ਼ਮਤ ਲੁੱਟ ਕੇ ਲਿਜਾ
ਰਹੇ ਲੁਟੇਰਿਆਂ ਪਾਸੋਂ ਸਿੰਘਾਂ ਵੱਲੋਂ ਆਪਣੀ ਜਾਨ ’ਤੇ ਖੇਡ ਕੇ ਹਿੰਦੁਸਤਾਨ ਦੀਆਂ ਧੀਆਂ ਨੂੰ ਛੁਡਵਾਣ
ਤੇ ਉਨ੍ਹਾਂ ਦੇ ਮਾਪਿਆਂ ਪਾਸ ਪੁਚਾਣ ਦੇ ਇਤਿਹਾਸ ਨੂੰ ਸਾਕਾਰ ਕਰਦਾ ਹੈ । ਇਨ੍ਹਾਂ ਨਾਟਕਾਂ ਦੀ ਸਟੇਜ
’ਤੇ ਪੇਸ਼ਕਾਰੀ ਇਸ ਲਹੂ-ਵੀਟਵੇਂ ਗੌਰਵਮਈ ਇਤਿਹਾਸ ਨੂੰ ਇੰਨ-ਬਿੰਨ ਸਾਕਾਰ ਕਰਨ ਦੇ ਸਮਰੱਥ ਹੈ ।
This book
contains 3 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 102 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive font