Doabiay Babbar Yodhe ਦੁਆਬੀਏ ਬੱਬਰ ਯੋਧੇ Book By: Khoji Kafir
- Brands Singh Brothers
- Product Code:9788190390101
- Aisle: 13
In Stock
-
$2.99
Tags: Book, Punjabi, Khoji Kafir, Canada, Punjab, Sikh, Sikhvirasat, Sikhism
Doabiay Babbar
Yodhe ਦੁਆਬੀਏ ਬੱਬਰ ਯੋਧੇ Book
By: Khoji Kafir
ਦੁਆਬੇ ਦੀ ਧਰਤੀ ’ਤੇ 1921-46 ਦੌਰਾਨ ਚੱਲੀ ਬੱਬਰ ਅਕਾਲੀ ਲਹਿਰ ਇਕ
ਅਨੂਠੀ ਤੇ ਅਣਖੀਲੀ ਵਤਨਪ੍ਰਸਤ ਲਹਿਰ ਸੀ, ਜਿਸ ਨੇ ਫ਼ਰੰਗੀਆਂ ਨੂੰ ਵਖ਼ਤ ਪਾਈ ਰੱਖਿਆ । ਕੌਮ ਦੀ ਲੰਬੀ
ਗ਼ੁਲਾਮੀ ਤੇ ਅਪਮਾਨ ਦਾ ਵਸੀਲਾ ਬਣਨ ਵਾਲੇ ਮੁਖ਼ਬਰਾਂ ਤੇ ਝੋਲੀ-ਚੁੱਕਾਂ ਨੂੰ ਸੋਧਣ ਦਾ ਬੀੜਾ ਚੁੱਕਣ
ਵਾਲੇ ਦੂਲੇ ਬੱਬਰ ਅਕਾਲੀਆਂ ਨੇ ਕੌਮੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ । ਇਹ ਪੁਸਤਕ
ਇਸ ਲਹਿਰ ਦੇ ਲਹੂ-ਵੀਟਵੇਂ ਇਤਿਹਾਸ ਨੂੰ ਨਾਟਕ ਰਾਹੀਂ ਪੇਸ਼ ਕਰਨ ਦਾ ਇਕ ਨਿਵੇਕਲਾ ਉੱਦਮ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: |
Khoji Kafir |
Publisher: |
Singh Brothers |
Language: |
Punjabi |
Total Pages: |
109 Pages |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font