Alimaan Khushak Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir
- Brands Singh Brothers
- Product Code:9788190116206
- Aisle: 13
In Stock
-
$2.99
Tags: Book, Punjabi, Khoji Kafir, Canada, Punjab, Sikh, Sikhvirasat, Sikhism
Alimaan Khushak
Davat Ve Lalo ਆਲਿਮਾਂ ਖੁਸ਼ਕ ਦਵਾਤ ਵੇ ਲਾਲੋ Book By: Khoji Kafir
ਇਹ ਪੁਸਤਕ ਖੋਜੀ ਕਾਫ਼ਿਰ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਜੋ ਸਾਡੇ
ਵਰਤਮਾਨ ਸਭਿਆਚਾਰ ਉੱਤੇ ਵਿਅੰਗ ਹਨ । ਜ਼ਿੰਦਗੀ ਦੇ ਵੱਖ-ਵੱਖ ਵਰਤਾਰਿਆਂ ਵਿਚ ਲੋਕਾਈ ਦਾ ਕੇਹਾ ਕੋਝਾ,
ਹਾਸੋ ਹੀਣਾ ਅਤੇ ਸ਼ਤਰੂਆਨਾ ਵਰਤਾਉ ਹੈ; ਉਸ ਦਾ ਕੁਰਣਾਮਈ ਅਤੇ ਵੇਦਨਾ ਭਰਪੂਰ ਵਰਨਣ ਹੈ । ਉਸ ਦੇ ਕਾਵਿ
ਵਿਚ ਵੰਨ-ਸੁਵੰਨਤਾ ਹੈ, ਭਾਵੇਂ ਤਨਜ਼ ਲਗਭਗ ਹਰ ਕਵਿਤਾ ਵਿਚ ਪ੍ਰਮੁੱਖ ਰੂਪ ਵਿਚ ਵਿਦਮਾਨ ਹੈ । ‘ਸੂਹਾ
ਸੂਰਜ’,
‘ਮੁਨਸ਼ੀ’,
‘ਮਾਲੀ’,
ਆਦਿ ਕਾਵਿ ਰਚਨਾਵਾਂ ਉਸ ਦੇ ਪ੍ਰਕਿਰਤੀ ਨਾਲ ਮੋਹ ਨੂੰ ਰੂਪਮਾਨ ਕਰਦੀਆਂ ਹਨ । ਇਸ ਵਿਚ ਕਵੀ ਆਪਣੇ ਟੀਚਿਆਂ,
ਆਪਣੇ ਨਿਸ਼ਾਨਿਆਂ, ਆਪਣੇ ਸੁਪਨਿਆਂ, ਆਪਣੀਆਂ ਸੱਧਰਾਂ, ਆਪਣੇ ਆਤਮ ਵਿਸ਼ਵਾਸ, ਆਪਣੀ ਗ਼ੈਰਤ ਅਤੇ ਸਮੁੱਚੇ
ਰੂਪ ਵਿਚ ਆਪਣੀ ਮੰਜ਼ਿਲ ਦੀ ਗੱਲ ਕਰਦਾ ਹੈ । ਵਰਤਮਾਨ ਕਾਲ ਵਿਚ ਜੋ ਆਪਾ ਧਾਪੀ, ਲੁੱਟ-ਖਸੁੱਟ, ਕੂੜ
ਕੁਸੱਤ, ਦਗ਼ਾ, ਫ਼ਰੇਬ, ਅਸੁਹਿਰਦਤਾ ਅਤੇ ਪਾਖੰਡ ਆਦਿ ਪ੍ਰਧਾਨ ਹੈ, ਕਵੀ ਉਸ ਦੇ ਵਿਰੁਧ ਆਵਾਜ਼ ਹੀ ਬੁਲੰਦ
ਨਹੀਂ ਕਰਦਾ ਸਗੋਂ ਉਸ ਦਾ ਖੁਰਾ ਖੋਜ ਮਿਟਾਉਣ ਲਈ ਜਹਾਦ ਕਰਨ ਦਾ ਸੱਦਾ ਦਿੰਦਾ ਹੈ । ਉਹ ਹੱਕ, ਸੱਚ,
ਨਿਆਂ, ਅਤੇ ਆਰਥਿਕ ਬਰਾਬਰੀ ਦੇ ਹੱਕ ਵਿਚ ਹੈ । ਉਹ ਰੰਗ ਨਸਲ, ਜਾਤ ਪਾਤ, ਊਚ-ਨੀਚ ਤੇ ਧਾਰਮਿਕ ਵਿਤਕਰੇ
ਦਾ ਡੱਟ ਕੇ ਵਿਰੋਧ ਕਰਦਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Khoji Kafir
Publisher: Singh Brothers
Language: Punjabi
Total Pages: 104 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font